ਮੇਰੀ ਬਿੱਲੀ ਤੇ ਮੈਨੂੰ ਹੀ ਮਿਆਊਂ

- (ਜਦ ਕੋਈ ਆਪਣੇ ਹੀ ਵੱਡੇ ਜਾਂ ਮਾਲਕ ਨੂੰ ਘੂਰੇ)

ਉਹ ਐਤਕੀਂ ਬੇਕਾਬੂ ਹੋ ਕੇ ਬੋਲਿਆ 'ਕਮਜ਼ਾਤੇ ! ਬੰਦ ਕਰ ਬਕਵਾਸ । ਇਤਨੀ ਦਲੇਰੀ । 'ਮੇਰੀ ਬਿੱਲੀ ਤੇ ਮੈਨੂੰ ਹੀ ਮਿਆਊਂ।' ਤੂੰ ਨਹੀਂ ਜਾਣਦੀ ਇਹ ਘਰ ਕਿਸ ਦਾ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ