ਮਿਹਣੀਂ ਘਰ ਨਹੀਂ ਉਜੜਦੇ, ਕਰਤੂਤੀ ਉਜੜਨ

- (ਭੈੜੀਆਂ ਕਰਤੂਤਾਂ ਨਾਲ ਉਜਾੜਾ ਪੈਂਦਾ ਹੈ)

ਗਾਲੀ ਗਲੋਚ ਦਾ ਫੱਟ ਤਾਂ ਮਿਲ ਜਾਂਦਾ ਹੈ, ਪਰ ਜਦ ਮੇਰਾ ਭਰਾ ਮੇਰੇ ਵੈਰੀਆਂ ਨਾਲ ਜਾ ਰਲਿਆ, ਤਾਂ ਘਰ ਨੇ ਉਜੜਨਾ ਹੀ ਸੀ। ਸੱਚ ਹੈ, “ਮਿਹਣੀ ਘਰ ਨਹੀਂ ਉਜੜਦੇ, ਕਰਤੂਤੀ ਉਜੜਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ