ਮਿਲਦਿਆਂ ਦੇ ਸਾਕ, ਵਾਹਦਿਆਂ ਦੀਆਂ ਭੋਆਂ

- (ਸਾਕੇਦਾਰੀ ਮੇਲ ਜੋਲ ਨਾਲ ਹੀ ਰਹਿੰਦੀ ਹੈ ਤੇ ਜ਼ਮੀਨਾਂ ਵਹਿੰਦੀਆਂ ਰਹਿਣ, ਤਦੇ ਹੀ ਫਸਲ ਦੇਂਦੀਆਂ ਹਨ)

ਚੌਧਰਾਣੀ ਜੀ, ਰਿਸ਼ਤੇਦਾਰੀਆਂ ਕਾਹਦੀਆਂ ਜੇ ਮੇਲ ਜੋਲ ਨਾ ਰਹੇ ਤਾਂ ? ਸਿਆਣਿਆਂ ਨੇ ਸੱਚ ਕਿਹਾ ਹੈ ਅਖੇ 'ਮਿਲਦਿਆਂ ਦੇ ਸਾਕ, ਵਾਹਦਿਆਂ ਦੀਆਂ ਭੋਆਂ।'

ਸ਼ੇਅਰ ਕਰੋ

📝 ਸੋਧ ਲਈ ਭੇਜੋ