ਮਿਰਜ਼ਾ ਕਾਬਲ, ਭੰਗ ਹਜ਼ਾਰੇ

- (ਉਧੜ-ਗੁਧੜੀ ਮਚੀ ਹੋਣੀ, ਕੋਈ ਗੱਲ ਥਹੁ ਟਿਕਾਣੇ ਦੀ ਨਾ ਹੋਣੀ)

ਨਾ ਗੱਲ ਦਾ ਸਿਰਾ, ਨਾ ਪੈਰ । ਬੱਸ ਨਿਰੀਆਂ ਗੱਪਾਂ। ‘ਮਿਰਜ਼ਾ ਕਾਬਲ, ਤੇ ਭੰਗ ਹਜ਼ਾਰੇ' ਵਾਲਾ ਲੇਖਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ