ਮੀਸਣੀ ਖਾਵੇ ਮੂੰਹ ਨਾ ਹਿਲਾਵੇ

- (ਦੰਭ ਕਰਕੇ ਜਦ ਕੋਈ ਲਾਭ ਲੈਂਦਾ ਹੋਇਆ ਵੀ ਇਸ ਭੇਤ ਨੂੰ ਛੁਪਾਈ ਰੱਖੇ)

ਇਸ ਪਾਸੋਂ ਭੇਦ ਕੱਢਨਾ ਮਖ਼ੌਲ ਨਹੀਂ 'ਮੀਸਣੀ ਖਾਵੇ ਤੇ ਮੂੰਹ ਨਾ ਹਿਲਾਵੇ।' ਇਹ ਵੱਢੀ ਵੀ ਲਏਗਾ ਤੇ ਪਤਾ ਵੀ ਨਹੀਂ ਲੱਗਣ ਦਏਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ