ਮਿੱਠਾ ਮੋਹਰਾ, ਮਿੱਠੀ ਮਾਸੀ

- (ਮੂੰਹ ਦਾ ਬਹੁਤਾ-ਮਿੱਠਾ ਅੰਦਰੋਂ ਖੋਟਾ ਹੁੰਦਾ ਹੈ)

ਉਹਦੀਆਂ ਮਿੱਠੀਆਂ ਗੱਲਾਂ ਉਤੇ ਨਾ ਜਾਣਾ। 'ਮਿੱਠੀ ਮਾਸੀ ਮਿੱਠਾ ਮੋਹਰਾ' ਅਜੇਹੇ ਮੋਮੋਠੱਗਣੇ ਅੰਦਰੋਂ ਖੋਟੇ ਹੁੰਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ