ਮੀਠੇ ਕਾਰਨ ਜੂਠਾ ਖਾਏ

- (ਲੋਭ ਵਿੱਚ ਫਸ ਕੇ ਮਨੁੱਖ ਕੋਈ ਭੈੜ ਕਰਦਾ ਹੈ ਜਾਂ ਕਿਸੇ ਵੱਡੀ ਗੱਲ ਲਈ ਬੰਦਾ ਔਖ ਸਹਿੰਦਾ ਹੈ)

ਸਿਰ ਤਦ ਦੇ ਜਬ ਪੂਰਾ ਪਾਏ,
ਮੀਠੇ ਕਾਰਨ ਜੂਠਾ ਖਾਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ