ਮਿੱਤਰਾਂ ਨਾਲ ਕਰੇਂਦੇ ਠੱਗੀਆਂ ਥੀਂਦੇ ਜਨਮ ਕਸਾਈ

- (ਵਿਸਾਹਘਾਤ ਤੋਂ ਹੋੜਨ ਲਈ ਇਹ ਅਖਾਣ ਵਰਤਦੇ ਹਨ)

ਰਾਮ ਨਾਥ ਨੇ ਮਿੱਤਰ ਨਾਲ ਵਿਸਾਹ ਘਾਤ ਕੀਤਾ, ਵੇਖੋ ਉਸ ਦਾ ਕੀ ਹਾਲ ਹੋਇਆ ? ਸੱਚ ਹੈ 'ਮਿੱਤਰਾਂ ਨਾਲ ਕਰੇਂਦੇ ਠੱਗੀਆਂ, ਥੀਂਦੇ ਜਨਮ ਕਸਾਈ'। ਕੁੰਭੀ ਨਰਕ ਤਿਨ੍ਹਾਂ ਦਾ ਵਾਸਾ ਜੋ ਨਿੰਦਿਆ ਕਰਨ ਪਰਾਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ