ਮੀਆਂ ਜੀ ਰੋਂਦੇ ਕਿਉਂ ਹੋ, ਸਾਡੀ ਸ਼ਕਲ ਹੀ ਐਸੀ ਹੈ

- (ਜਦ ਬਿਨਾਂ ਕਾਰਨ ਦਿਲ ਢਾਹੂ ਗੱਲ ਕਰਨੀ, ਸੂਰਤ ਰੱਖਨੀ ਕਿਸੇ ਦੀ ਆਦਤ ਹੀ ਬਣ ਜਾਵੇ)

ਮੁੰਡਾ ਖ਼ਾਹ-ਮ-ਖ਼ਾਹ ਚਿੜਿਆ ਹੋਇਆ ਸੀ । ਮੈਂ ਕੁਝ ਵੀ ਨਹੀਂ ਆਖਿਆ, ਪਰ 'ਮੀਆਂ ਜੀ ਅਖੇ ਰੋਂਦੇ ਕਿਉਂ ਹੋ, ਅਸਾਡੀ ਸ਼ਕਲ ਹੀ ਐਸੀ ਹੈ।'

ਸ਼ੇਅਰ ਕਰੋ

📝 ਸੋਧ ਲਈ ਭੇਜੋ