ਮੀਆਂ ਸਬਕ ਨਾ ਦਿਊ ਤੇ ਮੁੰਡਾ ਘਰ ਵੀ ਨਾ ਆਉਣ ਦਿਊ

- (ਜਦ ਇਹ ਕਹਿਣਾ ਹੋਵੇ ਕਿ ਜੇ ਭਲਾ ਨਾ ਹੋਇਆ ਤਾਂ ਬੁਰਾ ਹੋਣ ਦੀ ਆਸ ਨਹੀਂ)

ਤੂੰ ਰੁਪਏ ਸ਼ਾਹ ਤੋਂ ਮੰਗ ਕੇ ਤਾਂ ਵੇਖ। ਤੈਨੂੰ ਕੋਈ ਮੂੰਹ ਪਾਉਣ ਲੱਗਾ ਹੈ ? ਮੀਆਂ ਸਬਕ ਨਾ ਦਿਊ ਤੇ ਮੁੰਡਾ ਘਰ ਵੀ ਨਾ ਆਉਣ ਦਿਊ ?

ਸ਼ੇਅਰ ਕਰੋ

📝 ਸੋਧ ਲਈ ਭੇਜੋ