ਮੋਏ ਪੁੱਤਰ ਦੀਆਂ ਅੱਖਾਂ ਮੋਟੀਆਂ

- (ਹੱਥ ਨਾ ਆਉਣ ਵਾਲੀ ਚੀਜ਼ ਵੱਡੀ ਦਿਸਦੀ ਹੈ)

ਇਹ ਸੰਸਾਰ ਦੀ ਖੇਡ ਹੈ, 'ਮੋਇ ਪੁੱਤਰ ਦੀਆਂ ਅੱਖਾਂ ਮੋਟੀਆਂ' ਇਨ੍ਹਾਂ ਨੂੰ ਹਥਲੀ ਚੀਜ਼ ਦਾ ਮੁੱਲ ਨਹੀਂ ਹੁੰਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ