ਮੋਈ ਰੰਨ ਗਿੱਟੇ ਦੀ ਸੱਟ, ਮਰਦ ਮਰੇ ਤਾਂ ਸਿਰ ਦੀ ਸੱਟ

- (ਮਰਦ ਦੀ ਘਾਟ ਤੀਵੀਂ ਨਾਲੋਂ ਬਹੁਤ ਮਹਿਸੂਸ ਹੁੰਦੀ ਹੈ)

ਸਾਡੇ ਭਾਈਚਾਰੇ ਵਿਚ ਇਹ ਘਾਟਾ ਹੈ ਕਿ ਤੀਵੀਂ ਦੀ ਪਰਵਾਹ ਬਹੁਤ ਘੱਟ ਕੀਤੀ ਜਾਂਦੀ ਹੈ, ਤੇ ਮਰਦ ਦੀ ਬਹੁਤ ਵਧੀਕ ! ਅਖੇ ‘ਮੋਈ ਰੰਨ ਗਿੱਟੇ ਦੀ ਸੱਟ, ਮਰਦ ਮਰੇ ਤਾਂ ਸਿਰ ਦੀ ਸੱਟ।'

ਸ਼ੇਅਰ ਕਰੋ

📝 ਸੋਧ ਲਈ ਭੇਜੋ