ਮੋਈ ਰੀਝ ਨਾਲ ਦੱਬੀ ਦਲੀਜ ਨਾਲ

- (ਕੰਮ ਕਰੇ ਵੱਡੇ ਉਤਸ਼ਾਹ ਨਾਲ,ਪਰ ਫਲ ਆਸ ਤੋਂ ਬਹੁਤ ਘੱਟ ਮਿਲੇ)

ਬੜਿਆਂ ਜਤਨਾਂ ਨਾਲ ਇਹ ਕੰਮ ਹੱਥ ਵਿੱਚ ਲਿਆ ਸੀ, ਪਰ ਵਿੱਚੋਂ ਛਾਈ ਈ ਨਾ ਨਿਕਲੀ। ਅਖੇ 'ਮੋਈ ਰੀਝ ਨਾਲ, ਦੱਬੀ ਦਲੀਜ ਨਾਲ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ