ਮੋਈ ਵੱਛੀ ਬਾਹਮਣ ਦੇ ਨਾਉਂ

- (ਜਦ ਨਿਕੰਮੀ ਜਾਂ ਗੁਆਚੀ ਚੀਜ਼ ਦਾ ਕਿਸੇ ਉੱਤੇ ਹਸਾਨ ਚੜ੍ਹਾਇਆ ਜਾਵੇ)

ਸ਼ਾਹ ਜੀ ! ਅੱਜ ਤਾਂ ਬੜੇ ਦਿਆਲੂ ਹੋਣ ਲੱਗੇ ਹੋ। ਅਖੇ 'ਮੋਈ ਵੱਛੀ ਬਾਹਮਣ ਦੇ ਨਾਉਂ' ਰੁੜ੍ਹੀਆਂ ਰਕਮਾਂ ਮੇਰੇ ਹਿਸੇ ਵਿੱਚ ਸੁੱਟ ਰਹੇ ਹੋ?

ਸ਼ੇਅਰ ਕਰੋ

📝 ਸੋਧ ਲਈ ਭੇਜੋ