ਮੋਇਆਂ ਪਿਛੋਂ ਡੂਮ ਬਣੇ

- (ਜਦ ਚੰਗੇ ਬੰਦੇ ਨਾ ਮਿਲਣ ਕਰਕੇ ਮਾੜੇ ਨੂੰ ਵਡਿਆਈ ਦੀ ਪਦਵੀ ਮਿਲੇ)

ਸਰਦਾਰੀਆਂ ਸਰਦਾਰਾਂ ਨਾਲ ਗਈਆਂ । ਹੁਣ ਹਰ ਮਹਾਰਾਜਾ ਗਾਮਾ ਪਿਆ ਬਣ ਕੇ ਬੈਠੇ, ਹੁਣ ਤਾਂ 'ਮੋਇਆਂ ਪਿਛੋਂ ਡੂਮ' ਬਣੇ ਵਾਲਾ ਲੇਖਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ