ਮੋਇਆ ਤਾਂ ਗਿੱਦੜ, ਉਤੋਂ ਲੰਮੇ ਪਏ ਹੌਂਕੇ

- (ਜਦ ਮਾਮੂਲੀ ਜਿਹਾ ਨੁਕਸਾਨ ਹੋਣ ਤੇ ਬੜਾ ਰੌਲਾ ਪਾਇਆ ਜਾਵੇ)

ਇਹ ਕਾਹਦਾ ਨੁਕਸਾਨ ਸੀ ? ਫਿਰ ਇਸ ਉਪਰ ਇਤਨਾ ਰੌਲਾ ? ਅਖੇ 'ਮੋਇਆ ਤਾਂ ਗਿਦੜ, ਉਤੋਂ ਲੰਮੇ ਪਏ ਹੌਂਕੇ।'

ਸ਼ੇਅਰ ਕਰੋ

📝 ਸੋਧ ਲਈ ਭੇਜੋ