ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ

- (ਧੀ ਨਾਲੋਂ ਜਵਾਈ ਜਾਂ ਪੁੱਤਰਾਂ ਨਾਲੋਂ ਪੋਤਰੇ ਪਿਆਰੇ ਹੁੰਦੇ ਹਨ)

ਕੀ ਕਰੀਏ, ‘ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ'। ਪੁੱਤਰ ਨੂੰ ਮੈਂ ਕਦੀ ਏਨਾਂ ਪਿਆਰ ਨਹੀਂ ਸੀ ਕੀਤਾ, ਜਿੰਨਾਂ ਪੋਤਰਿਆਂ ਨੂੰ ਕਰਦੀ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ