ਮੂਲੀ ਤੋਂ ਲੜਾਈ ਗਾਜਰ ਤੋਂ ਮਨੇਵਾਂ

- (ਨਿਕੰਮੀ ਗੱਲ ਤੋਂ ਲੜ ਪੈਣਾ ਤੇ ਫਿਰ ਝੱਟ ਸੌਖ ਨਾਲ ਮੰਨ ਵੀ ਪੈਣਾ)

ਪਰ ਇਹ ਬਾਲਾਂ ਬੁੱਢਿਆਂ ਦੀਆਂ ਲੜਾਈਆਂ ਹਨ। ‘ਮੂਲੀ ਤੋਂ ਲੜਾਈ, ਗਾਜਰ ਤੋਂ ਮਨੇਵਾ'। ਸੋ ਕੀ ਗੱਲ ਕਰਨੀ ਹੋਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ