ਠੀਕ ਏ ਅਖੇ, 'ਮੂਰਖ ਦਾ ਹਾਸਾ ਭੰਨ ਸੁਟੇ ਪਾਸਾ' ਕ੍ਰਿਪੂ ਨੇ ਮੇਰੇ ਮੁੰਡੇ ਨੂੰ ਹਾਸੇ ਵਿੱਚ ਹੀ ਏਨੀ ਰੋਟੀ ਖੁਆਈ ਕਿ ਉਹ ਦੋ ਦਿਨਾਂ ਤੋਂ ਢਿੱਡ ਪੀੜ ਨਾਲ ਪਿਆ ਹੈ।
ਸ਼ੇਅਰ ਕਰੋ