ਮੂਰਖ ਦੇ ਸਿੰਗ ਨਹੀਂ ਹੁੰਦੇ

- (ਮੂਰਖ ਦੀ ਮੂਰਖਤਾਈ ਹੀ ਉਸ ਨੂੰ ਮੂਰਖ ਦਰਸਾਂਦੀ ਹੈ)

ਅਸਾਂ ਕੁਲਵੰਤ ਸਿੰਘ ਨੂੰ ਟੋਲੀ ਦਾ ਜਥੇਦਾਰ ਬਣਾ ਕੇ ਘੱਲ ਦਿੱਤਾ, ਪਰ ਉਸ ਨੇ ਉੱਥੇ ਵੀ ਲਿੱਦ ਹੀ ਕੀਤੀ। ਸਿਆਣਿਆਂ ਨੇ ਸੱਚ ਕਿਹਾ ਹੈ ਕਿ “ਮੂਰਖ ਦੇ ਸਿਰ ਸਿੰਗ ਨਹੀਂ ਹੁੰਦੇ।" ਉਹ ਆਪਣੀ ਕਰਤੂਤ ਕਰਕੇ ਹੀ ਮੂਰਖ ਜਾਣੇ ਜਾਂਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ