ਮੂਰਖ ਖੱਟੇ ਟੋਇ, ਨਾ ਕੋਈ ਹੱਸੇ ਨਾ ਕੋਈ ਰੋਇ

- (ਮੂਰਖ ਆਪਣੇ ਮੰਦੇ ਕੰਮਾਂ ਦਾ ਫਲ ਆਪ ਪਾਂਦਾ ਹੈ, ਹੋਰ ਕੋਈ ਨਹੀਂ)

ਤੂੰ ਸਮਝਦਾ ਏਂ ਆਪਣੇ ਅੜਬਪੁਣੇ ਨਾਲ ਉਨ੍ਹਾਂ ਨੂੰ ਜਿੱਤ ਲਵੇਂਗਾ, ਪਰ ਤੂੰ ਭੁਲਦਾ ਹੈ। 'ਮੂਰਖ ਖੱਟੇ ਟੋਇ, ਨਾ ਕੋਈ ਹੱਸੇ ਨਾ ਕੋਈ ਰੋਇ।'

ਸ਼ੇਅਰ ਕਰੋ

📝 ਸੋਧ ਲਈ ਭੇਜੋ