ਮੂਰਖ ਤਿਸਨੋ ਆਖੀਐ, ਬੋਲ ਨ ਸਮਝੈ ਬੋਲ ਨ ਜਾਣੈ

- (ਮੂਰਖ ਉਸ ਨੂੰ ਕਹੀਦਾ ਹੈ ਜਿਹੜਾ ਨਾ ਤਾਂ ਠੀਕ ਗੱਲ ਨੂੰ ਸਮਝੇ, ਤੇ ਨਾ ਹੀ ਦੂਜਿਆਂ ਨੂੰ ਸਮਝਾ ਸਕੇ)

ਮੂਰਖ ਤਿਸਨੋ ਆਖੀਐ ਬੋਲ ਨ ਸਮਝੈ ਬੋਲ ਨ ਜਾਣੈ । ਹੋਰੋਂ ਕਿਹੁੰਕਰ ਪੁਛੀਐ ਹੋਰੋਂ ਕਿਹੁੰਕਰ ਆਖ ਵਖਾਣੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ