ਮੂਸਾ ਨੱਠਾ ਮੌਤ ਤੋਂ ਅੱਗੇ ਮੌਤ ਖੜੀ

- (ਜਦ ਕੋਈ ਕਿਸੇ ਚੀਜ਼ ਦੇ ਡਰ ਤੋਂ ਬਚਣਾ ਚਾਹੇ ਤਾਂ ਓਹੀ ਚੀਜ਼ ਉਸਨੂੰ ਆ ਚੰਬੜੇ)

ਉਹ ਪ੍ਰਤੱਖ ਵੇਖ ਰਹੀ ਸੀ ਕਿ ਇਸ ਹਰੀ ਦੁਗ ਪਤੀ ਤੋਂ ਲੰਮੀ ਆਸ ਛੱਡ ਕੇ ਕੋਈ ਛੋਟੀ ਤੋਂ ਛੋਟੀ ਆਸ ਵੀ ਨਹੀਂ । ਫਿਰ 'ਮੂਸਾ ਨੱਠਾ ਮੌਤ ਤੋਂ ਅੱਗੇ ਮੌਤ ਖੜੀ' ਵਾਂਗ ਉਹ ਇਸ ਪਾਪ ਦੀ ਪੰਡ ਨੂੰ ਲੈਕੇ ਕਿੱਥੇ ਜਾਵੇਗੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ