ਮੋਰੀ ਦੀ ਇੱਟ ਚੁਬਾਰੇ

- (ਜਦ ਕਿਸੇ ਦਾ ਨਾਤਾ ਜਾਂ ਰਿਸ਼ਤਾ ਕਿਸੇ ਧਨੀ ਜਾਂ ਵੱਡੇ ਘਰ ਨਾਲ ਹੋ ਜਾਵੇ ਤਾਂ ਮਿਹਣੇ ਵਜੋਂ ਬੋਲਦੇ ਹਨ)

ਵੇਖੋ ਵੇ ਲੋਕੋ! ਮੋਰੀ ਦੀ ਇੱਟ ਚੁਬਾਰੇ ਨੂੰ ਆਣ ਲੱਗੀ। ਲੜ ਲਗੀ ਏ ਆ ਮੇਰੇ ਜੇਠੇ ਦੇ । ਆ ਲੈਣ ਦੇ ਅੱਜ ਉਹਨੂੰ, ਜੇ ਗੁੱਤੋਂ ਫੜ ਕੇ ਤੈਨੂੰ ਨਾ ਕਢਾਇਆ ਬਾਹਰ ਤਾਂ, ਤੇ ਬੈਠੀ ਰਹੇਂ ਸੜੇ ਪੇਕਿਆਂ ਦੇ ਬੂਹੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ