ਮੋਟਾ ਮਾਸ ਤੇ ਮੋਟੀ ਬੁਧ

- (ਜਦ ਕੋਈ ਦਿਸਣ ਵਿੱਚ ਤਕੜਾ ਜਾਪੇ, ਪਰ ਅਕਲ ਘੱਟ ਹੋਵੇ)

ਇਹਨਾਂ ਦਾ ਮੋਟਾ ਮਾਸ ਤੇ ਮੋਟੀ ਬੁਧ ਏ । ਇਹਨਾਂ ਦਾ ਕਦੀ ਵੀ ਵਿਸਾਹ ਪਾਣਾ ਰਾਜਨੀਤੀ ਦੇ ਵਿਰੁੱਧ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ