ਮੁਦਈ ਸੁਸਤ ਤੇ ਗਵਾਹ ਚੁਸਤ

- (ਜਿਸ ਪੁਰਸ਼ ਨਾਲ ਕਿਸੇ ਕੰਮ ਦਾ ਸੰਬੰਧ ਹੋਵੇ, ਉਹ ਤਾਂ ਘੱਟ ਵਧ ਹੀ ਉਦਮ ਕਰੇ ਪਰ ਦੂਜੇ ਅੱਗੇ ਵਧ ਵਧ ਪੈਰ ਪਾਣ)

ਜੇ ਇਕੱਲੇ ਰਾਮ ਲਾਲ ਨੂੰ ਹੀ ਰਜ਼ਾਮੰਦ ਕਰਨਾ ਹੁੰਦਾ ਤਾਂ ਗੱਲ ਵੱਖਰੀ ਸੀ, ਪਰ ਇੱਥੇ ਤਾਂ ‘ਮੁਦਈ ਸੁਸਤ ਤੇ ਗਵਾਹ ਚੁਸਤ' ਵਾਲੀ ਗੱਲ ਏ। ਸਾਰਾ ਪਿੰਡ ਹੀ ਕੰਜਰੀ ਲਈ ਔਂਸੀਆਂ ਪਾ ਰਿਹਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ