ਮੁਫਤ ਦੀ ਗੰਗਾ ਤੇ ਗੈਰ ਦੇ ਗੋਤੇ

- (ਮੁਫ਼ਤ ਦੀ ਚੀਜ਼ ਨੂੰ ਦੂਜਿਆਂ ਵਿੱਚ ਵੰਡਣ ਲੱਗਿਆਂ ਦਰਦ ਨਹੀਂ ਹੁੰਦਾ)

ਲੁੱਟ ਦਾ ਮਾਲ ਹੈ, ਕਿਹੜਾ ਕੋਈ ਖੱਟੀ ਕਮਾਈ ਕਰਕੇ ਬਣਾਇਆ ਹੈ । ਬੱਸ ਜੋ ਆਉਂਦਾ ਹੈ, ਖਾਂਦਾ ਹੈ, ਅਖੇ ‘ਮੁਫਤ ਦੀ ਗੰਗਾ ਤੇ ਗੈਰ ਦੇ ਗੋਤੇ।'

ਸ਼ੇਅਰ ਕਰੋ

📝 ਸੋਧ ਲਈ ਭੇਜੋ