ਮੁਫ਼ਤ ਦੀ ਸ਼ਰਾਬ ਕਾਜੀ ਨੂੰ ਭੀ ਹਲਾਲ

- (ਮੁਫਤ ਦੀ ਭੈੜੀ ਚੀਜ਼ ਨੂੰ ਚੰਗੇ ਆਦਮੀ ਵੀ ਵਰਤਨ ਨੂੰ ਤਿਆਰ ਹੋ ਜਾਂਦੇ ਹਨ)

ਬਸ ਵੀ ਕਰੋ ਪੰਡਤ ਜੀ ! ‘ਮੁਫ਼ਤ ਦੀ ਸ਼ਰਾਬ ਕਾਜ਼ੀ ਨੂੰ ਭੀ ਹਲਾਲ ਹੁੰਦੀ ਏ'। ਤੁਸੀਂ ਵਹਿਮ ਨਾ ਕਰੋ ਤੇ ਛਕ ਜਾਓ।

ਸ਼ੇਅਰ ਕਰੋ

📝 ਸੋਧ ਲਈ ਭੇਜੋ