ਮੁੱਕ ਗਏ ਘੜੇ ਚੋਂ ਦਾਣੇ ਬਣ ਗਿਆ ਸਿੰਘ ਸਭੀਆ

- (ਪੱਲੇ ਕੁਝ ਨਾ ਹੋਵੇ ਤੇ ਸਾਧ ਬਣ ਜਾਵੇ)

ਆਹੋ ਵੇਖ ਲਿਆ ਤੂੰ ਵੱਡਾ ਸਾਧ । ਸਾਧ ਨਾ ਬਣਦਾ ਤਾਂ ਕੀ ਕਰਦਾ। ਖੀਸਾ ਜੂ ਖਾਲੀ ਹੋ ਗਿਆ ਸੀ। ਅਖੇ ਮੁੱਕ ਗਏ ਘੜੇ ਚੋਂ ਦਾਣੇ ਬਣ ਗਿਆ ਸਿੰਘ ਸਭੀਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ