ਮੁਲ ਬਕਰੀ ਤੇ ਊਠ ਝੂੰਗਾ

- (ਚੀਜ਼ ਥੋੜੇ ਮੁੱਲ ਦੀ ਹੋਵੇ, ਪਰ ਖ਼ਰਚ ਉਹਦੇ ਉਤੇ ਬਹੁਤਾ ਹੋਵੇ)

ਵੇਖੋ ਨਾ, ਲਈਆਂ ਤਾਂ ਸਿਰਫ ਸੇਰ ਮੂਲੀਆਂ ਤੇ ਝੂੰਗੇ ਵਿਚ ਦੋ ਸੇਰ ਗਾਜਰਾਂ ਲੈ ਚਲੀ ਜੇ। ਅਖੇ ‘ਮੁਲ ਬਕਰੀ ਤੇ ਊਠ ਝੂੰਗਾ।'

ਸ਼ੇਅਰ ਕਰੋ

📝 ਸੋਧ ਲਈ ਭੇਜੋ