ਮੁਲਾਂ ਦੇ ਦੋ ਕੱਪੜੇ, ਸੁੱਥਣ ਨਾਲਾ ਹੱਥ

- (ਜਦ ਕਿਸੇ ਦਾ ਕੋਈ ਬਹੁਤ ਨੁਕਸਾਨ ਹੋਣਾ ਸੰਭਵ ਨਾ ਹੋਵੇ, ਕੁਝ ਵਿਗੜਦਾ ਨਾ ਹੋਵੇ)

ਉਸ ਪਾਸ ਹੈ ਹੀ ਕੀ ਜੋ ਤੂੰ ਕੁਰਕ ਕਰਾ ਲਏਂਗਾ । ‘ਮੁਲਾਂ ਦੇ ਦੋ ਕੱਪੜੇ, ਸੁੱਥਣ ਨਾਲਾ ਹੱਥ।'

ਸ਼ੇਅਰ ਕਰੋ

📝 ਸੋਧ ਲਈ ਭੇਜੋ