ਮੁਲਾਂ ਦੀ ਦੌੜ ਮਸੀਤ ਤਕ

- (ਜਦ ਕਿਸੇ ਦੀ ਪਹੁੰਚ ਦੂਰ ਤੱਕ ਨਾ ਹੋਵੇ)

ਮੇਰੀ ਤਾਂ ਪੈਂਚਾਂ ਤੱਕ ਹੀ ਪਹੁੰਚ ਸੀ, 'ਮੁਲਾਂ ਦੀ ਦੌੜ।' ਮਸੀਤ ਤਕ ਕਚਹਿਰੀਆਂ ਦੇ ਖਰਚੇ ਕੌਣ ਭਰਦਾ ?

ਸ਼ੇਅਰ ਕਰੋ

📝 ਸੋਧ ਲਈ ਭੇਜੋ