ਮੁੱਲਾਂ ਝੰਗੜ ਗਛੇ ਨਾ, ਰਿਛ ਮਸੀਤੀ ਅੱਛੇ ਨਾ

- (ਕਿਸੇ ਤੋਂ ਡਰ ਕੇ ਦੂਰ ਹੀ ਰਹਿਣਾ ਪਰ ਉਂਜ ਆਪਣੀ ਦਲੇਰੀ ਦੀਆਂ ਫੜ੍ਹਾਂ ਮਾਰਨੀਆਂ)

ਕਿਨ੍ਹੇ ਪਰਤਾਵਾ ਕਰਨਾ ਸੀ, ਉਹਦੀ ਦਲੇਰੀ ਦਾ। ਸਭ ਮੰਨੀ ਗਏ। ਅਖੇ 'ਮੁੱਲਾਂ ਝੰਗੜ ਗਛੇ ਨਾ, ਰਿਛ ਮਸੀਤੀ ਅੱਛੇ ਨਾ।'

ਸ਼ੇਅਰ ਕਰੋ

📝 ਸੋਧ ਲਈ ਭੇਜੋ