ਮੁੰਡਾ ਕੁਛੜ ਢੰਡੋਰਾ ਨਗਰ

- (ਚੀਜ਼ ਕੋਲ ਪਈ ਹੋਵੇ, ਪਰ ਰੌਲਾ ਪਾਇਆ ਜਾਵੇ ਕਿ ਲੱਭਦੀ ਨਹੀਂ)

ਬਚਨੋ ਨੇ ਕੁੰਜੀ ਗੁੰਮ ਜਾਣ ਦਾ ਰੌਲਾ ਪਾਇਆ ਹੋਇਆ ਸੀ, ਪਰ ਕੁੰਜੀ ਜੇਬ ਵਿੱਚੋਂ ਨਿਕਲ ਆਈ । ਇਹ ਤਾਂ ਉਹੀ ਗੱਲ ਬਣੀ ਕਿ ‘ਮੁੰਡਾ ਕੁਛੜ ਤੇ ਢੰਡੋਰਾ ਨਗਰ'।

ਸ਼ੇਅਰ ਕਰੋ

📝 ਸੋਧ ਲਈ ਭੇਜੋ