ਮੁੰਡੇ ਖੇਡਣ ਕੁੜੀਆਂ ਨਾਲ, ਨੱਕ ਵਢਾਉਣ ਛੁਰੀਆਂ ਨਾਲ

- (ਮਾੜੀ ਸੰਗਤ ਨਾਲ ਮੇਲ ਜੋਲ ਦੁਖ ਦੇਂਦਾ ਹੈ)

ਕੋਈ ਤੇਰੇ ਹਾਣ ਪਛਾਣ ਦਾ ਤੇ ਆਪਣੇ ਮੇਲ ਦਾ ਮੁੰਡਾ ਨਹੀਂ ਮਿਲਦਾ ਤੈਨੂੰ ਸੰਗਤ ਲਈ, ਜੋ ਇਹ ਛੋਕਰੇ ਜਿਹੇ ਲਈ ਫਿਰਦਾ ਹੈ ? ਕਹਿੰਦੇ ਹਨ -"ਮੁੰਡੇ ਖੇਡਣ ਕੁੜੀਆਂ ਨਾਲ । ਨੱਕ ਵਢਾਉਣ ਛੁਰੀਆਂ ਨਾਲ'। ਕੁਝ ਖਿਆਲ ਵੀ ਕਰਿਆ ਕਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ