ਮੁੰਡੇ, ਰੌਲ, ਰੰਨਾਂ, ਤਿੰਨ ਉਜਾੜੇ ਦੇ ਬੰਨਾਂ

- (ਪੁੱਤਰ, ਜੋਤਸ਼ੀ ਤੇ ਤੀਵੀਂ ਤਿੰਨਾਂ ਉਤੇ ਹੀ ਆਦਮੀ ਦਾ ਬਹੁਤਾ ਧਨ ਉਜੜਦਾ ਹੈ)

ਕੀ ਕਰਦਾ । ਪੁੱਤਰ ਦੀ ਫਜ਼ੂਲ ਖਰਚੀ ਸਾਹਵੇਂ ਕੋਈ ਪੇਸ਼ ਨਹੀਂ ਸੀ ਜਾਂਦੀ । ਸੱਚ ਤਾਂ ਹੈ ‘ਮੁੰਡੇ, ਰੌਲ, ਰੰਨਾਂ, ਤਿੰਨੇ  ਉਜਾੜੇ ਦੇ ਬੰਨਾਂ।'

ਸ਼ੇਅਰ ਕਰੋ

📝 ਸੋਧ ਲਈ ਭੇਜੋ