ਮੂੰਹ ਛੋਟਾ ਗੱਲ ਵੱਡੀ

- (ਜਦ ਕੋਈ ਆਪਣੀ ਸਮਝ ਜਾਂ ਹਿੰਮਤ ਤੋਂ ਵੱਧ ਕੇ ਗੱਲ ਆਖੇ)

ਉਸਦਾ ਇਹ ਦਾਅਵਾ ਕਰਨਾ ਕਿ ਉਹ ਉਨ੍ਹਾਂ ਸਾਰਿਆਂ ਦੀ ਮਦਦ ਕਰੇਗਾ ਮੈਨੂੰ ਤਾਂ 'ਮੂੰਹ ਛੋਟਾ ਗੱਲ ਵੱਡੀ' ਵਾਂਗੂ ਜਾਪਦਾ ਹੈ। ਆਪ ਵਿਚਾਰਾ ਮੁਸ਼ਕਲਾਂ ਨਾਲ ਘਿਰਿਆ ਹੋਇਆ ਹੈ। ਕਿਸੇ ਦੀ ਮਦਦ ਕੀ ਕਰਨੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ