ਮੂੰਹ ਚੁੰਮਾ ਟੁਕ ਨ ਦਿਆਂ, ਖਾਹ ਬੱਚਾ ਬਥੇਰੀਆਂ

- (ਜ਼ਬਾਨੀ ਤਾਂ ਕਈ ਬੜਾ ਜਮ੍ਹਾਂ ਖਰਚ ਕਰੇ, ਪਰ ਪੱਲਿਉਂ ਕੁਝ ਵੀ ਨਾ ਦੇਵੇ)

ਜ਼ਬਾਨੀ ਜਮਾਂ ਖਰਚ ਮੈਂ ਬਥੇਰਾ ਵੇਖ ਚੁਕਾ ਹਾਂ। ਹੁਣ ਕੁਝ ਹੱਥੋਂ ਵੀ ਝਾੜੋ । ਅਖੇ 'ਮੂੰਹ ਚੁੰਮਾ ਟੁਕ ਨਾ ਦਿਆਂ, ਖਾਹ ਬੱਚਾ ਬਥੇਰੀਆਂ'।

ਸ਼ੇਅਰ ਕਰੋ

📝 ਸੋਧ ਲਈ ਭੇਜੋ