ਮੂੰਹ ਦੀ ਲਹਿਰ ਬਹਿਰ, ਹੱਥਾਂ ਦੀ ਹੜਤਾਲ

- (ਕੋਈ ਜ਼ਬਾਨੀ ਤਾਂ ਬੜਾ ਜਮ੍ਹਾਂ ਖਰਚ ਕਰੇ, ਪਰ ਹੱਥੋਂ ਦੇਵੇ ਕੁਝ ਨਾ)

ਗੱਲਾਂ ਹੀ ਗੱਲਾਂ ਨੇ ਉਸ ਦੀਆਂ। ਅਮਲੋਂ ਖਾਲੀ ਏ; ਅਖੇ ਮੂੰਹ ਦੀ ਲਹਿਰ ਬਹਿਰ, ਹੱਥਾਂ ਦੀ ਹੜਤਾਲ।

ਸ਼ੇਅਰ ਕਰੋ

📝 ਸੋਧ ਲਈ ਭੇਜੋ