ਮੂੰਹ ਜੁੜੇ ਕੂੜ ਨਿਖੁਟੇ

- (ਆਹਮੋ ਸਾਹਮਣੇ ਗੱਲ ਕਰਨ ਨਾਲ ਝੂਠ ਠਹਿਰ ਨਹੀਂ ਸਕਦਾ)

ਪੈਂਚ- ਸ਼ਾਹ ਨੂੰ ਬੁਲਾ ਕੇ ਆਹਮੋ ਸਾਹਮਣੇ ਗੱਲ ਕਰਨ ਵਿੱਚ ਕੋਈ ਹਰਜ ਨਹੀਂ, ਅਖੇ ‘ਮੂੰਹ ਜੁੜੇ ਕੂੜ ਨਿਖੁਟੇ’ ਝਟ ਸੱਚੀ ਗੱਲ ਦਾ ਪਤਾ ਲੱਗ ਜਾਵੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ