ਮੂੰਹ ਕਾਲਾ ਤੇ ਨੀਲੇ ਪੈਰ, ਜਿਹੜੇ ਮੰਗਦੇ ਨਿਤ ਨਿਤ ਖ਼ੈਰ

- (ਮੰਗਣਾ ਸ਼ਰਮ ਹਯਾ ਨੂੰ ਮਾਰ ਘਤਦਾ ਹੈ)

ਮੰਗਣਾ ਬੁਰਾ ! ਮੰਗੀ ਚੀਜ਼ ਤੇ ਜੀਣਾ ਬੁਰਾ ‘ਮੂੰਹ ਕਾਲਾ ਤੇ ਨੀਲੇ ਪੈਰ, ਜਿਹੜੇ ਮੰਗਦੇ ਨਿਤ ਨਿਤ ਖ਼ੈਰ।' ਇਸੇ ਲਈ ਮੰਗਵੇਂ ਧਨ ਉੱਤੇ ਪਲਦੇ ਵਿਹਲੜ ਕਦੀ ਕੋਈ ਚੰਗਾ ਕੰਮ ਕਰਨ ਦੇ ਯੋਗ ਨਹੀਂ ਹੁੰਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ