ਮੂੰਹ ਖਾਂਦੇ ਦੀਆਂ ਅੱਖਾਂ ਸ਼ਰਮਾਂਦੀਆਂ ਹਨ

- (ਲਾਲਚ ਵਿਚ ਆ ਕੇ ਹਰ ਕੋਈ ਦੂਜੇ ਦੇ ਨੁਕਸ ਵੇਖ ਕੇ ਵੀ ਚੁੱਪ ਵੱਟ ਲੈਂਦਾ ਹੈ)

ਮੈਂ ਚੱਪਲ ਲਾਹ ਕੇ ਪੈਰ ਕਿਸ਼ਤੀ ਵਿੱਚ ਲਮਕਾ ਦਿੱਤਾ । ਮੁੰਡੇ ਨੇ ਮੈਨੂੰ ਹੋਰ ਤਰ੍ਹਾਂ ਵੇਖਿਆ। ਪਰ ਫਿਰ ਸ਼ਾਇਦ ਮੇਰੇ ਰੁਪਏ ਕਰਕੇ ਚੁੱਪ ਕਰ ਗਿਆ । 'ਮੂੰਹ ਖਾਂਦੇ ਦੀਆਂ ਅੱਖਾਂ ਸ਼ਰਮਾਂਦੀਆਂ ਹਨ।'

ਸ਼ੇਅਰ ਕਰੋ

📝 ਸੋਧ ਲਈ ਭੇਜੋ