ਮੂੰਹ ਲਾਈ ਡੂੰਮਣੀ ਗਾਵੈ ਤਾਲ ਬਿਤਾਲ

- (ਕਮੀਨੇ ਦਾ ਆਦਰ ਕਰਨ ਨਾਲ ਜਦ ਉਹ ਵਿਗੜ ਜਾਵੇ)

ਸਰਦਾਰ ਜੀ ! ਉਸਦੇ ਵਿਗੜਨ ਦੇ ਅਸੀਂ ਵੀ ਜ਼ਿੰਮੇਵਾਰ ਹਾਂ, ਅਸੀਂ ਵੀ ਤਾਂ ਉਸ ਕਮੀਨੇ ਦਾ ਕਾਫੀ ਆਦਰ ਕੀਤਾ ਹੈ। ਅਖੇ 'ਮੂੰਹ ਲਾਈ ਡੂੰਮਣੀ ਗਾਵੈ ਤਾਲ ਬਿਤਾਲ।'

ਸ਼ੇਅਰ ਕਰੋ

📝 ਸੋਧ ਲਈ ਭੇਜੋ