ਮੂੰਹ ਲਾਇਆ ਤੇ ਗੁਆਇਆ

- (ਜਦ ਬਾਹਲਾ ਪਿਆਰ ਕਰਨ ਨਾਲ ਕੋਈ ਵਿਗੜ ਜਾਵੇ)

ਨੀਚ ਜਾਤਾਂ ਕਿਧਰੇ ਰਹੀਆਂ, ਉੱਚੀਆਂ ਜਾਤਾਂ ਨੇ ਉਹ ਉੱਦਮ ਕੀਤਾ ਹੈ ਕਿ ਇਸ ਰੋਗ ਰੂਪ ਸ਼ਰਾਬ ਖਾਨਾ ਖਰਾਬ ਨੂੰ ਵੱਡੇ ਆਦਰ ਨਾਲ ਮੂੰਹ ਲਾਇਆ । ਕਹਾਉਤ ਹੈ 'ਮੂੰਹ ਲਾਇਆ ਤੇ ਗਵਾਇਆ'।

ਸ਼ੇਅਰ ਕਰੋ

📝 ਸੋਧ ਲਈ ਭੇਜੋ