ਮੂੰਹ ਟੱਡੇ ਤੇ ਮੱਖੀਆਂ ਹੀ ਪੈਣਗੀਆਂ

- (ਮੰਗਤਾ ਦੁੱਖ ਹੀ ਪਾਉਂਦਾ ਹੈ)

ਮਾਂ, ਤੇਰੀ ਗੱਲ ਸੱਚੀ ਨਿਕਲੀ । ਮੰਗ ਕੇ ਅਸੀਂ ਬੜੀਆਂ ਔਖੀਆਂ ਹੋਈਆਂ। ਸੱਚ ਹੈ, 'ਮੂੰਹ ਟੱਡੇ ਤੇ ਮੱਖੀਆਂ ਹੀ ਪੈਣਗੀਆਂ।'

ਸ਼ੇਅਰ ਕਰੋ

📝 ਸੋਧ ਲਈ ਭੇਜੋ