ਮੂੰਹ ਤੇ ਵਧਰ ਤੇ ਖੇਡਾਂ ਦੀ ਸੱਧਰ

- (ਵਿੱਤ ਤੋਂ ਬਾਹਰਾ ਕੰਮ ਕਰਨਾ)

ਆਪਣੀ ਹੈਸੀਅਤ ਨੂੰ ਤਾਂ ਵੇਖ। ਫਿਰ ਏਨੀਆਂ ਉੱਚੀਆਂ ਛਾਲਾਂ ਮਾਰੀਂ । ਅਖੇ, “ਮੂੰਹ ਤੇ ਵਧਰ ਤੇ ਖੇਡਾਂ ਦੀ ਸੱਧਰ।"

ਸ਼ੇਅਰ ਕਰੋ

📝 ਸੋਧ ਲਈ ਭੇਜੋ