ਮੂੰਹ ਤੋਂ ਲਾਹੀ ਲੋਈ ਤੇ ਕੀ ਕਰੇਗਾ ਕੋਈ

- (ਜਦ ਕੋਈ ਨਿਲੱਜ ਹੋ ਕੇ ਕਿਸੇ ਦੀ ਪਰਵਾਹ ਨਾ ਕਰੇ)

ਇਹ ਦਲੇਰੀ ਨਹੀਂ, ਬੇਹਯਾਈ ਏ, ਬਈ ਪਾਪ ਕਰਨਾ ਤੇ ਕਿਸੇ ਤੋਂ ਨਾ ਡਰਨਾ। 'ਮੂੰਹ ਤੋਂ ਲਾਹੀ ਲੋਈ ਤੇ ਕੀ ਕਰੇਗਾ ਕੋਈ' ਪਰ ਇੱਜ਼ਤਦਾਰ ਮਨੁੱਖ ਆਪਣੀ ਇੱਜ਼ਤ ਦਾ ਸਭ ਤੋਂ ਵਧੀਕ ਖਿਆਲ ਰੱਖਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ