ਮੂੰਹ ਵਿਚ ਰੁਕਰ ਤੇ ਸਿਰ ਤੇ ਛਿੱਤਰ

- (ਜਦ ਕੋਈ ਥੋੜ੍ਹਾ ਸੁੱਖ ਦੇਣ ਦੇ ਬਦਲੇ ਬਹੁਤਾ ਦੁਖੀ ਕਰੇ)

ਅੱਜ ਕੱਲ ਦੀਆਂ ਸੱਸਾਂ ਤੇ ਰੱਜ ਕੇ ਰੋਟੀ ਵੀ ਨਹੀਂ ਖਾਣ ਦੇਂਦੀਆਂ ਨੂੰਹਾਂ ਨੂੰ। ਚੂੜਾ ਵੀ ਨਹੀਂ ਮੈਲਾ ਹੁੰਦਾ ਤੇ ਸੱਸੜੀਆਂ ਵਢੂੰ ਖਾਊਂ ਵਢੂੰ ਖਾਊਂ ਕਰਨ ਲਗ ਪੈਂਦੀਆਂ ਨੇ । ਹਰ ਵੇਲੇ ਬਸ ‘ਮੂੰਹ ਵਿਚ ਰੁਕਰ ਤੇ ਸਿਰ ਤੇ ਛਿੱਤਰ' ਵਾਲੀ ਗੱਲ ਹੁੰਦੀ ਰਹਿੰਦੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ