ਮੂੰਹਾਂ ਨੂੰ ਮੁਲਾਹਜੇ ਤੇ ਧਿਰਾਂ ਨੂੰ ਸਲਾਮ

- (ਅੱਖਾਂ ਦੀ ਸ਼ਰਮ ਨੂੰ ਸਭੇ ਕੰਮ ਸਰਦੇ ਹਨ)

ਮੇਰੀ ਤਾਂ ਠਾਣੇਦਾਰ ਨੇ ਇੱਕ ਨਾ ਸੁਣੀ, ਪਰ ਸੂਬੇਦਾਰ ਦੇ ਪੁਜਦਿਆਂ ਹੀ ਕੰਮ ਰਾਸ ਹੋ ਗਿਆ। ਕਿਸੇ ਸੱਚ ਕਿਹਾ ਹੈ 'ਮੂੰਹਾਂ ਨੂੰ ਮੁਲਾਹਜੇ ਧਿਰਾਂ ਨੂੰ ਸਲਾਮ।'

ਸ਼ੇਅਰ ਕਰੋ

📝 ਸੋਧ ਲਈ ਭੇਜੋ