ਮੂੰਹੋਂ ਬੋਲੇ ਤੇ ਹੈਂਸ ਹੀ ਤੋਲੇ

- (ਜਦ ਕੋਈ ਹਰ ਵੇਲੇ ਮੂੰਹ ਤੋਂ ਭੈੜੀ ਗੱਲ ਹੀ ਕੱਢੇ)

ਓਇ ਚੰਦਰਿਆ ! ਕਿਸੇ ਵੇਲੇ ਤਾਂ ਚੰਗੀ ਗੱਲ ਮੂੰਹ ਤੋਂ ਕੱਢਿਆ ਕਰ। ਤੇਰਾ ਤਾਂ ਹਰ ਵੇਲੇ ‘ਮੂੰਹੋਂ ਬੋਲੇ ਤੇ ਹੈਂਸ ਹੀ ਤੋਲੇ' ਵਾਲਾ ਹਾਲ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ